ਪੰਜਾਬ ਚ ਪਰਸੋਂ ਹੋਵੇਗੀ ਸਰਕਾਰੀ ਛੁੱਟੀ ਬੰਦ ਰਹਿਣਗੇ ਸਕੂਲ ਤੇ ਸਰਕਾਰੀ ਅਦਾਰੇ
ਪੰਜਾਬ ਵਿੱਚ ਪਰਸੋਂ ਯਾਨੀ ਕਿ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣਗੇ ਇਸ ਦੌਰਾਨ ਸਕੂਲ ਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਇਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਸਰਕਾਰ ਵੱਲੋਂ ਸਾਲ 2024 ਦੇ ਸਰਕਾਰੀ ਛੋਟੀਆਂ ਦੇ ਕੈਲੰਡਰ ਵਿੱਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ।
CATEGORIES ਪੰਜਾਬ