ਦੜਾ ਸੱਟਾ ਲਵਾਉਣ ਵਾਲੇ ਵਿਅਕਤੀ ਤੇ 38ਵਾਂ ਮੁਕਦਮਾ ਦਰਜ
ਫਾਜ਼ਿਲਕਾ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜ਼ਿਲਕਾ ਪੁਲਿਸ ਦੜਾ ਸੱਟਾ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ। ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਡਾਕਟਰ ਪਰੱਗਿਆ ਜੈਨ ਆਈਪੀਐਸ ਨੇ ਦੱਸਿਆ ਕਿ ਪੁਲਿਸ ਪਾਰਟੀਆਂ ਵੱਲੋਂ ਦੜੇ ਸੱਟੇ ਦਾ ਧੰਦਾ ਕਰਨ ਵਾਲਿਆਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸਦੇ ਤਹਿਤ 3 ਅਪ੍ਰੈਲ ਨੂੰ ਇੰਸਪੈਕਟਰ ਅੰਗਰੇਜ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਜਲਾਲਾਬਾਦ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵਲੋਂ ਹਰੀਸ਼ ਚੰਦਰ ਪੁੱਤਰ ਕਰਮ ਚੰਦ ਵਾਸੀ ਬਜਾਜਾਂ ਵਾਲੀ ਗਲੀ ਜਲਾਲਾਬਾਦ ਨੂੰ ਕਾਬੂ ਕਰਕੇ ਉਸ ਪਾਸੋਂ 12,800 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜਿਸਦੇ ਖ਼ਿਲਾਫ਼ ਮੁੱਕਦਮਾ ਨੰਬਰ 51 ਮਿਤੀ 03-04-2024 ਜੁਰਮ 13A/3/67 ਜੂਆ ਐਕਟ ਥਾਣਾ ਸਿਟੀ ਜਲਾਲਾਬਾਦ ਦਰਜ ਰਜਿਸਟਰ ਕੀਤਾ ਗਿਆ ਹੈ। ਹਰੀਸ਼ ਚੰਦਰ ਦੇ ਖਿਲਾਫ ਪੁਲਿਸ ਵੱਲੋਂ 38ਵਾਂ ਮੁਕਦਮਾ ਦਰਜ ਕੀਤਾ ਗਿਆ। ਉਹ ਪਿਛਲੇ ਕਰੀਬ 15 ਸਾਲਾਂ ਤੋਂ ਦੜੇ ਸੱਟੇ ਦਾ ਕਾਰੋਬਾਰ ਕਰਦਾ ਹੈ। ਪਹਿਲਾ ਮੁਕਦਮਾ ਉਸ ਖਿਲਾਫ 2009 ਵਿੱਚ ਦਰਜ ਹੋਇਆ ਸੀ। ਉਸ ਤੋਂ ਬਾਅਦ ਉਸ ਖਿਲਾਫ ਪਰਚੇ ਦਾ ਦਰਜ ਹੁੰਦੇ ਗਏ ਪਰ ਉਹ ਇਹ ਕੰਮ ਨਹੀਂ ਛੱਡ ਸਕਿਆ। ਇਸ ਤੋਂ ਪਹਿਲਾਂ ਵੀ ਉਸ ਖਿਲਾਫ ਜੂਆ ਐਕਟ ਦੇ 37 ਮੁਕਦਮੇ ਦਰਜ ਹਨ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਸ ਖਿਲਾਫ 37 ਮੁਕਦਮੇ ਦਰਜ ਹੋਣ ਤੋਂ ਬਾਅਦ ਉਹ ਸੱਟੇ ਦਾ ਕਾਰੋਬਾਰ ਨਹੀਂ ਛੱਡ ਸਕਿਆ ਤਾਂ ਕੀ 38ਵਾਂ ਪਰਚਾ ਦਰਜ ਹੋਣ ਤੋਂ ਬਾਅਦ ਉਹ ਇਸ ਕਾਰੋਬਾਰ ਨੂੰ ਛੱਡੇਗਾ ਜਾਂ ਨਹੀਂ। ਵੇਖੋ ਇਸ ਖਿਲਾਫ ਦਰਜ ਮੁਕਦਮਿਆਂ ਦੀ ਸੂਚੀ।
- ਮੁਕੱਦਮਾ ਨੰਬਰ 02 ਮਿਤੀ 01-01-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 16 ਮਿਤੀ 25-01-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 35 ਮਿਤੀ 23-02-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 47 ਮਿਤੀ 16-03-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 97 ਮਿਤੀ 09-07-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 150 ਮਿਤੀ 20-10-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 160 ਮਿਤੀ 07-11-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 78 ਮਿਤੀ 04-06-2010 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 169 ਮਿਤੀ 21-11- 2010 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 07 ਮਿਤੀ 13-01-2011 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 93 ਮਿਤੀ 02-07-2011 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 104 ਮਿਤੀ 18-07-2011 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 117 ਮਿਤੀ 16-08-2011 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 56 ਮਿਤੀ 09-05-2012 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 70 ਮਿਤੀ 25-05-2012 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 77 ਮਿਤੀ 08-06-2012 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 131 ਮਿਤੀ 01-10-2012 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 01 ਮਿਤੀ 01-01- 2013 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 78 ਮਿਤੀ 24-07-2013 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 02 ਮਿਤੀ 01-01-2009 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 103 ਮਿਤੀ 30-08-2013 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 60 ਮਿਤੀ 27-05-2015 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 152 ਮਿਤੀ 25-11-2019 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 162 ਮਿਤੀ 03-12-2019 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 165 ਮਿਤੀ 05-12-2019 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 173 ਮਿਤੀ 25-12-2029 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 13 ਮਿਤੀ 23-01-2020 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 134 ਮਿਤੀ 22-08-2020 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 52 ਮਿਤੀ 24-04-2022 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 68 ਮਿਤੀ 12-05-2022 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 130 ਮਿਤੀ 14-08-2022 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 04 ਮਿਤੀ 03-01-2023 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 75 ਮਿਤੀ 25-04-2023 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 92 ਮਿਤੀ 17-05-2023 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 95 ਮਿਤੀ 21-05-2023 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 121 ਮਿਤੀ 02-07-2023 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ
- ਮੁਕੱਦਮਾ ਨੰਬਰ 133 ਮਿਤੀ 25-07-2023 ਅ/ਧ 13A, 3, 67 ਜੂਆ ਐਕਟ, PS ਸਿਟੀ ਜਲਾਲਾਬਾਦ



