ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇਰਾ ਖੇੜਾ ਵਿਖੇ ਕਰਵਾਏ ਮੁਕਾਬਲੇ

ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇਰਾ ਖੇੜਾ ਵਿਖੇ ਪੰਜਾਬੀ ਮਾਹ 2022 ਨੂੰ ਸਮਰਪਤ ਪੰਜਾਬੀ ਭਾਸ਼ਣ, ਲੇਖ ਅਤੇ ਕਵਿਤਾ ਮੁਕਾਬਲਿਆਂ ਸਬੰਧੀ ਕਰਵਾਏ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜ ਕੁਮਾਰ ਅਤੇ ਹੋਰ ਸਟਾਫ਼ ਵੀ ਹਾਜ਼ਰ ਸੀ।
CATEGORIES ਮਾਲਵਾ


