ਭਲਕੇ ਬੰਦ ਰਹਿਣਗੇ ਸਰਕਾਰੀ ਸਕੂਲ,ਕਾਲਜ ਤੇ ਸਰਕਾਰੀ ਅਦਾਰੇ

ਭਲਕੇ 29 ਮਾਰਚ ਨੂੰ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਿਨ ਸ਼ੁਕਰਵਾਰ ਨੂੰ ਗੁੱਡ ਫਰਾਈਡੇ ਕਰਕੇ ਸਰਕਾਰੀ ਸਕੂਲ,ਕਾਲਜ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਸਰਕਾਰੀ ਦਫਤਰ ਸ਼ੁਕਰਵਾਰ ਸ਼ਨੀਵਾਰ ਤੇ ਐਤਵਾਰ ਬੰਦ ਰਹਿਣਗੇ। ਜਦੋਂ ਕਿ ਸਕੂਲ ਸ਼ੁਕਰਵਾਰ ਨੂੰ ਬੰਦ ਰਹਿਣਗੇ।

CATEGORIES
Share This

COMMENTS

Wordpress (0)
Disqus (0 )
Translate