ਦਿੱਗਜ ਕ੍ਰਿਕੇਟਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਦਿੱਗਜ ਕ੍ਰਿਕੇਟਰ ਦੇ ਦੁਨੀਆਂ ਤੋਂ ਜਾਣ ਨਾਲ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਾਕਿਸਤਾਨ ਦੇ ਸਾਬਕਾ ਟੈਸਟ ਕਪਤਾਨ ਸਈਅਦ ਅਹਿਮਦ ਦਾ ਦੇਹਾਂਤ ਹੋ ਗਿਆ ਹੈ ਉਹ 87 ਸਾਲ ਦੇ ਸਨ। ਉਹਨਾਂ ਦੀ ਮੌਤ ਨਾਲ ਕ੍ਰਿਕਟ ਜਗਤ ਸੋਗ ਦੀ ਲਹਿਰ ਦੌੜ ਗਈ ਹੈ। ਸਈਅਦ ਅਹਿਮਦ ਨੇ 41 ਟੈਸਟ ਮੈਚਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਉਹਨਾਂ ਨੇ ਆਪਣੇ ਕੈਰੀਅਰ ਦੌਰਾਨ ਪੰਜ ਸੈਂਕੜੇ ਤੇ 16 ਅਰਧ ਸੈਂਕੜੇ ਮਾਰੇ ਸਨ। ਉਹਨਾਂ ਆਪਣੇ ਕੈਰੀਅਰ ਵਿੱਚ 3000 ਦੌੜਾਂ ਬਣਾਈਆਂ ਤੇ 22 ਵਿਕਟਾਂ ਲਈਆਂ ਸਨ। ਸਈਅਦ ਅਹਿਮਦ ਸੱਜੇ ਹੱਥ ਦੇ ਸਪਿਨਰ ਗੇਂਦਬਾਜ਼ ਹੁੰਦੇ ਸਨ।

CATEGORIES
Share This

COMMENTS

Wordpress (0)
Disqus (0 )
Translate