ਮਨਪ੍ਰੀਤ ਬਾਦਲ ਨੂੰ ਆਇਆ ਹਾਰਟ ਅਟੈਕ
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅੱਜ ਹਾਰਟ ਅਟੈਕ ਆ ਗਿਆ। ਇਲਾਜ ਲਈ ਉਹਨਾਂ ਨੂੰ ਤੁਰੰਤ ਬਠਿੰਡਾ ਤੇ ਜਿੰਦਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੇ ਦੋ ਸਟੰਟ ਪਾਏ ਗਏ ਹਨ। ਉਹਨਾਂ ਦੀ ਹਾਲਤ ਹੁਣ ਠੀਕ ਹੈ। ਉਹ ਹਾਲੇ ਵੀ ਬਠਿੰਡਾ ਦੇ ਜਿੰਦਲ ਹਸਪਤਾਲ ਵਿੱਚ ਜੇਰੇ ਇਲਾਜ ਹਨ।

CATEGORIES ਪੰਜਾਬ


