ਡਾ.ਸਰਬਜੀਤ ਸਿੰਘ ਬਣੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ
ਲਖਵਿੰਦਰ ਜੌਹਲ ਨੂੰ ਹਰਾਇਆ
ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਦੌਰਾਨ ਡਾ.ਸਰਬਜੀਤ ਸਿੰਘ, ਲਖਵਿੰਦਰ ਸਿੰਘ ਜੌਹਲ ਨੂੰ 218 ਵੋਟਾਂ ਨਾਲ ਹਰਾ ਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਬਣੇ। ਇਸ ਤੋਂ ਇਲਾਵਾ ਡਾਕਟਰ ਸਰਬਜੀਤ ਦੇ ਪੈਨਲ ਵਿੱਚੋਂ ਡਾ.ਪਾਲ ਕੌਰ 150 ਵੋਟਾਂ ਨਾਲ ਸੀਨੀਅਰ ਮੀਤ ਪ੍ਰਧਾਨ ਦੀ ਤੇ ਜਨਰਲ ਸਕੱਤਰ ਦੀ ਚੋਣ ਵਿੱਚ ਡਾ.ਗੁਲਜਾਰ ਸਿੰਘ ਪੰਧੇਰ 119 ਵੋਟਾਂ ਨਾਲ ਜੇਤੂ ਰਹੇ।
ਬਾਕੀ ਨਤੀਜੇ ਹਲੇ ਉਡੀਕੇ ਜਾ ਰਹੇ ਹਨ।
CATEGORIES ਪੰਜਾਬ