ਵੱਖ-ਵੱਖ ਜਿਲ੍ਹਿਆਂ ਦੇ ਡੀਸੀ ਬਦਲੇ
ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਨਿਰਦੇਸ਼ਾਂ ਤਹਿਤ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨਾਂ ਜਿਲ੍ਹਿਆਂ ਦੇ ਡੀਸੀ ਬਦਲੇ ਗਏ ਹਨ। ਉਹਨਾਂ ਵਿੱਚ ਪੰਜਾਬ ਦੇ ਵੱਡੇ ਜ਼ਿਲ੍ਹੇ ਲੁਧਿਆਣਾ ਤੇ ਪਟਿਆਲਾ ਵੀ ਸ਼ਾਮਿਲ ਹਨ। ਪੜੋ ਸੂਚੀ ਕਿਹੜੇ ਜ਼ਿਲ੍ਹੇ ਦਾ ਕੌਣ ਲੱਗਿਆ ਹੈ ਡੀਸੀ।

CATEGORIES ਪੰਜਾਬ


