ਕਰਮਚਾਰੀਆਂ ਨੂੰ ਹੋਲੀ ਦਾ ਤੋਹਫਾ, DA ਵਿਚ 3 ਫੀਸਦੀ ਵਾਧਾ
Dearness Allowance (DA) ਉਡੀਕ ਰਹੇ ਸਰਕਾਰੀ ਕਰਮਚਾਰੀਆਂ ਲਈ ਚੰਗੀ ਖ਼ਬਰ ਹੈ।ਇਹ ਖ਼ਬਰ ਆਈ ਹੈ। ਅਸਲ ਵਿਚ ਹਰੇਕ ਕਰਮਚਾਰੀ ਨੂੰ ਉਮੀਦ ਹੁੰਦੀ ਹੈ ਕਿ ਉਸਦੀ ਤਨਖਾਹ ਵਧੇ। ਕਰਮਚਾਰੀਆਂ ਦੀ ਤਨਖਾਹ ਸਾਲਾਨਾ ਤਰੱਕੀ ਤੋਂ ਇਲਾਵਾ Dearness Allowance (DA) ਦੀ ਕਿਸਤ ਮਿਲਣ ਤੇ ਵੱਧਦੀ ਹੈ। Dearness Allowance (DA) ਦੀ ਕਿਸਤ ਦੀ ਹਰਕੇ ਕਰਮਚਾਰੀ ਨੂੰ ਉਡੀਕ ਰਹਿੰਦੀ ਹੈ। ਹੁਣ ਕਰਮਚਾਰੀਆਂ ਨੂੰ ਚੰਗੀ ਖ਼ਬਰ Maharashtra ਤੋਂ ਆਈ ਹੈ।।ਮਹਾਰਾਸ਼ਟਰ ਸਰਕਾਰ ਨੇ ਮੁਲਾਜ਼ਮਾਂ ਦੀ ਸੁਣ ਲਈ ਹੈ।

ਇੱਥੇ ਹੋਲੀ Holi ਤੋਂ ਪਹਿਲਾਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਵੱਲ਼ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) Dearness Allowance (DA) ਵਿਚ ਵਾਧਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ 3 ਫੀਸਦੀ ਡੀਏ Dearness Allowance (DA) ਵਿਚ ਵਾਧਾ ਕੀਤਾ। ਇਸ ਵਾਧੇ ਨਾਲ ਡੀਏ Dearness Allowance (DA) ਵਧਕੇ 58 ਫੀਸਦੀ ਹੋ ਜਾਵੇਗਾ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨਵੰਬਰ 2025 ਤੋਂ ਹੀ 58 ਫੀਸਦੀ Dearness Allowance (DA) ਦਿੱਤਾ ਜਾ ਰਿਹਾ ਸੀ। ਅਤੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ Dearness Allowance (DA) ਵਿੱਚ ਹੋਰ ਵਾਧਾ ਕਰ ਸਕਦਾ ਹੈ।।
ਇਸ ਸਬੰਧੀ ਮਹਾਰਾਸ਼ਟਰ ਦੇ ਵਿੱਤ ਮੰਤਰੀ ਆਸ਼ੀ ਜੈਸਵਾਲ ਨੇ ਦੱਸਿਆ ਕਿ ਇਹ ਵਾਧਾ ਜੁਲਾਈ 2025 ਤੋਂ ਲਾਗੂ ਹੋਵੇਗਾ। ਜੁਲਾਈ 2025 ਤੋਂ ਅਕਤੂਬਰ 2025 ਤੱਕ ਦਾ Dearness Allowance (DA) ਬਕਾਇਆ ਮਾਰਚ 2026 ਵਿਚ ਦਿੱਤਾ ਜਾਵੇਗਾ। ਨਵੰਬਰ 2025 ਤੋਂ ਜਨਵਰੀ 2026 ਤੱਕ ਦਾ ਬਕਾਇਆ ਸਬੰਧਤ ਅਲੱਗ ਤੋਂ ਹੁਕਮ ਜਾਰੀ ਕੀਤਾ ਜਾਵੇਗਾ।
Dearness Allowance (DA) ਮਹਿੰਗਾਈ ਦੇ ਵਾਧੇ ਅਨੁਸਾਰ ਦਿੱਤਾ ਜਾਂਦਾ ਹੈ ਅਤੇ ਕਰਮਚਾਰੀ ਦੀ ਬੇਸਿਕ ਤਨਖਾਹ ਤੋਂ ਵਾਧੋ ਡੀਏ ਦੀ ਰਕਮ ਜੋੜ ਕੇ ਦਿੱਤੀ ਜਾਂਦੀ ਹੈ। ਇਹ ਸਾਲ ਵਿੱਚ ਦੋ ਵਾਰ ਵੱਧਦਾ ਹੈ।


