ਜਦੋਂ ਰਾਹੁਲ ਗਾਂਧੀ ਨੇ ਫੜੀਆਂ ਮੱਛੀਆਂ
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਤੇ ਗਏ ਹੋਏ ਸਨ ਇਸ ਦੌਰਾਨ ਉਨਾਂ ਨੇ ਬੇਗੂ ਸਰਾਏ ਵਿੱਚ ਪਹੁੰਚ ਕੇ ਮਛੇਰਿਆਂ ਨਾਲ ਦਿਨ ਬਿਤਾਇਆ ਤੇ ਇਸ ਦੌਰਾਨ ਰਾਹੁਲ ਗਾਂਧੀ ਪਾਣੀ ਵਿੱਚ ਡੁੱਬ ਗਈਆਂ ਲਾਉਂਦੇ ਤੇ ਮੱਛੀਆਂ ਫੜਦੇ ਨਜ਼ਰ ਆਏ। ਇਸ ਦੌਰਾਨ ਰਾਹੁਲ ਗਾਂਧੀ ਨੇ ਮਛੇਰੇ ਨਾਲ ਤਸਵੀਰਾਂ ਵੀ ਖਿਚਵਾਈਆਂ। ਜਿਸ ਵਿੱਚ ਰਾਹੁਲ ਗਾਂਧੀ ਦੇ ਨਾਲ ਮਛੇਰੇ ਬਾਗੋ ਬਾਗ ਨਜ਼ਰ ਆਏ।


CATEGORIES ਰਾਸ਼ਟਰੀ


