ਮੁੱਖ ਮੰਤਰੀ ਭਗਵੰਤ ਮਾਨ ਨੇ 24 ਸਤੰਬਰ ਨੂੰ ਸੱਦੀ ਕੈਬਨਿਟ ਬੈਠਕ
ਚੰਡੀਗੜ੍ਹ 22 ਸਤੰਬਰ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 24 ਸਤੰਬਰ ਨੂੰ ਕੈਬਨਿਟ ਬੈਠਕ ਸੱਦੀ ਗਈ ਹੈ। ਜਿਹੜੀ ਉਹਨਾਂ ਦੀ ਰਿਹਾਇਸ਼ ਵਿਖੇ ਹੋਵੇਗੀ।ਇਸ ਤੋਂ ਬਾਅਦ 26 ਸਤੰਬਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਵੇਗਾ ਜਿਹੜਾ 29 ਸਤੰਬਰ ਤੱਕ ਚੱਲੇਗਾ।


CATEGORIES ਪੰਜਾਬ


