5 ਪਿਸਟਲ 30 ਬੋਰ, 9 ਮੈਗਜੀਨ ਸਮੇਤ 2 ਦੋਸ਼ੀ ਗ੍ਰਿਫਤਾਰ


ਫ਼ਾਜ਼ਿਲਕਾ : 15 ਸੰਤਬਰ
ਸ੍ਰੀ ਗੋਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਲ ਪ ੁਲਿਸ ਜਿਲ਼੍ਹਾ ਫਾਜ਼ਿਲਕਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੀ.ਆਈ.ੲ ੇ. ਸਟਾਫ ਫਾਜ਼ਿਲਕਾ-2 ਦੀ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਨਜ਼ਦੀਕ ਦਾਣਾ ਮੰਡੀ ਲਾਧੂਕਾ ਗੁਰਪ੍ਰਰੀਤ ਸਿੰਘ ਉਰਫ ਗੋਰੀ ਪਿੰਡ ਟਾਹਲੀ ਵਾਲਾ ਬ ੋਦਲਾ ਅਤ ੇ ਸੁਰਿੰਦਰ ਸਿੰਘ ਪੁੱਤਰ ਛਾਰਾ ਸਿੰਘ ਵਾਸੀ ਢਾਣੀ ਕਹਾਨਾ ਰਾਮ ਨੂੰ ਸ਼ੱਕ ਦੇ ਅਧਾਰ ਪਰ ਕਾਬ ੂ ਕਰਕੇ ਦੋਸ਼ੀਆਂ ਦੇ ਕਬਜ਼ਾ ਵਿੱਚੋਂ ਝੋਲੇ ਵਿੱਚ ਪਾਏ ਹੋਏ ਨਜਾਇਜ਼ ਅਸਲੇ 5 ਪਿਸਟਲ 30 ਬੋਰ, 9 ਮੈਗਜੀਨ ਬ੍ਰਾਮਦ ਹੋਏ। ਜਿਸ ਪਰ ਇਹਨਾਂ ਦੋਸ਼ੀਆਂ ਖਿਲਾਫ ਥਾਣਾ ਸਦਰ ਫਾਜ਼ਿਲਕਾ ਵਿੱਚ ਥਾਣਾ ਸਦਰ ਫਾਜ਼ਿਲਕਾ ਦਰਜ ਕਰਵਾ ਕੇ ਤਫਤੀਸ਼ ਕੀਤੀ ਜਾ ਰਹੀ ਹੈ।

CATEGORIES
TAGS
Share This

COMMENTS

Wordpress (0)
Disqus ( )
Translate