ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਬਮਿਆਲ ਤੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ,
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋ ਅਜ ਹੜ ਪਭਾਵਿਤ ਪਿਡਾਂ ਚ ਸਫਾਈ ਮੁਹਿਮ ਦੀ ਸੁਰੂਆਤ ਕੀਤੀ ਗਈ। ਵਰਨਣਯੋਗ ਹੈ ਕਿ ਪਜਾਬ ਸਰਕਾਰ ਵਲੋ ਹੜ ਪਭਾਵਿਤ ਪਿਡਾਂ ਵਿਚ ਸਫਾਈ ਮੁਹਿਮ ਦੀ ਸੁਰੂਆਤ ਕੀਤੀ ਗਈ ਹੈ।

CATEGORIES ਪੰਜਾਬ
TAGS punjab news


