ਫਾਜ਼ਿਲਕਾ ਪੁਲਿਸ ਅਤ ਬੀ.ਐਸ.ਐਫ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਅਤਰਰਾਸ਼ਟਰੀ ਹਥਿਆਰ ਤਸਕਰ ਗਿਰੋਹ ਦਾਭਾਂਡਾ ਫੋੜ


-16 ਪਿਸਟਲ, 38 ਮੈਗਜੀਨ, 1847 ਜਿੰਦਾ ਰੋਂਦ ਬਰਾਮਦ ਅਤੇ 2 ਦੋਸ਼ੀ ਗ੍ਰਿਫਤਾਰ।
ਫ਼ਾਜ਼ਿਲਕਾ : 12 ਸੰਤਬਰ
ਸ੍ਰੀ ਗੋਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ
ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ
ਕਪਤਾਨ ਪੁਲਿਸ, ਫਾਜ਼ਿਲਕਾ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕੀਤੀ ਜਾ ਰਹੀ
ਹੈ। ਇਸੇ ਕਾਰਵਾਈ ਤਹਿਤ ਬੀ.ਐਸ.ਐਫ ਨਾਲ ਇੱਕ ਸਾਂਝੇ ਅਪ੍ਰੇਸ਼ਨ ਦੋਰਾਨ ਮਿਤੀ 11.09.2025 ਨੂੰ ਸੀ.ਆਈ.ੲ.
ਸਟਾਫ ਫਾਜ਼ਿਲਕਾ-1 ਪਾਸ ਮੁਖਬਰੀ ਹੋਈ ਕਿ ਗੁਰਵਿੰਦਰ ਸਿੰਘ ਉਰਫ ਗਿੰਦੂ
ਵਾਸੀ ਪਿੰਡ ਝ ੋਕ ਡਿਪੂਲਾਣਾ ਅਤੇ ਸੋਨਾ ਸਿੰਘ ਵਾਸੀ ਢਾਣੀ ਮਹਿੰਦਰ ਸਿੰਘ ਦਾਖਲੀ ਮਹਾਤਮ ਨਗਰ ਜ਼ਿਲੇ ’ਚ ਆਏ ਹੜ੍ਹਾਂ ਦਾ ਫਾਇਦਾ ਉਠਾ ਕੇ ਬਾਰਡਰ ਪਾਰ ਤੋਂ ਨਜਾਇਜ਼ ਅਸਲੇਹ ਦੀ ਤਸਕਰੀ ਕਰਦੇ ਹਨ, ਜਿਹਨਾਂ ਨੇ ਹੁਣ ਵੀ ਨਜਾਇਜ਼ ਅਸਲੇ ਦੀ ਖੇਪ ਮੰਗਵਾਈ ਹੋਈ ਹੈ।
ਉਕਤ ਜਾਣਕਾਰੀ ਪਰ ਤੁਰੰਤ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ ਮੁੱਕਦਮਾ ਨੰਬਰ 233 ਮਿਤੀ 11.09.2025
ਅ/ਧ 25 ਅਸਲਾ੍ਹ ਅ ੈਕਟ ਥਾਣਾ ਸਦਰ ਫਾਜ਼ਿਲਕਾ ਵਿਖੇ ਦਰਜ ਰਜਿਸ਼ਟਰ ਕਰਵਾਕੇ ਕਾਰਵਾਈ ਅਮਲ ਵਿੱਚ
ਲਿਆਂਦੀ ਗਈ। ਦੌਰਾਨੇ ਤਫਤੀਸ਼ ਗੁਰਵਿੰਦਰ ਸਿੰਘ ਅਤੇ ਸ ੋਨਾ ਸਿੰਘ ਉਕਤਾਨ ਦੋਨੋ ਦੋਸ਼ੀਆਂ ਨੂ ੰ ਨਜਦੀਕ ਪਿੰਡ ਥੇਹ ਕਲੰਦਰ ਕਾਬੂ ਕਰਕੇ ਉਹਨਾਂ ਪਾਸੋ 16 ਪਿਸਟਲ, 38 ਮੈਗਜੀਨ, 1847 ਜਿੰਦਾ ਰੋਂਦ, 1 ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ।

CATEGORIES
TAGS
Share This

COMMENTS

Wordpress (0)
Disqus ( )
Translate