ਵੱਡੀ ਖ਼ਬਰ -ਨਸ਼ਾ ਛੁਡਾਊ ਕੇਂਦਰ ਤੋਂ 8 ਜਣੇ ਫਰਾਰ


ਸੰਗਰੂਰ -ਸੰਗਰੂਰ ਜਿ਼ਲੇ ਦੇ ਪਿੰਡ ਘਾਬਦਾਂ ਦੇ ਨਸ਼ਾ ਛੁਡਾਊ ਕੇਂਦਰ ਤੋਂ ਅੱਠ ਜਣਿਆਂ ਦੇ ਭੱਜਣ ਦੀ ਖ਼ਬਰ ਹੈ। ਇਹ ਵਿਅਕਤੀ ਭੱਜਣ ਲੱਗੇ ਪੁਲਸ ਮੁਲਾਜ਼ਮ ਅਤੇ ਉੱਥੇ ਤਾਇਨਾਤ ਨਰਸ ਨੂੰ ਜ਼ਖ਼ਮੀ ਕਰ ਗਏ। ਪੁਲਸ ਵੱਲੋਂ ਉਨ੍ਹਾਂ ਨੂੰ ਫੜ੍ਹਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਦੱਸੀਆਂ ਜਾਂਦੀਆਂ ਹਨ।

CATEGORIES
TAGS
Share This

COMMENTS

Wordpress (0)
Disqus ( )
Translate