ਬੱਚੇ ਦਾ ਤੇਲ ਕਾਰਨ ਹੱਥ ਸੜਿਆ
ਅਬੋਹਰ, 1 ਮਈ
ਨਵੀਂ ਆਬਾਦੀ ਵਿਚ ਅੱਜ ਪਕੌੜਿਆਂ ਦੇ ਗਰਮ ਤੇਲ ਦੇ ਕਾਰਨ ਇਕ ਬੱਚੇ ਦਾ ਹੱਥ ਸੜ ਗਿਆ। ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਵਿਹਾਨ ਗੋਇਲ ਪੁੱਤਰ ਅਤੁੱਲ ਗੋਇਲ ਨਵੀਂ ਆਬਾਦੀ ਗਲੀ ਨੰਬਰ 10 ਛੋਟੀ ਪੌੜ੍ਹੀ ਦੇ ਪਿਤਾ ਅਤੁੱਲ ਗੋਇਲ ਨੇ ਦੱਸਿਆ ਕਿ ਉਸਦੀ ਪਤਨੀ ਨੇ ਪਕੌੜੇ ਬਣਾਏ ਸਨ। ਇਸ ਦੇ ਬਾਅਦ ਉਹ ਗਰਮ ਤੇਲ ਨੂੰ ਸਾਈਡ ਰੱਖ ਕੇ ਕਿੱਤੇ ਗਲੀ ਵਿਚ ਚਲੀ ਗਈ। ਜਿਸ ਕਾਰਨ ਪਿੱਛੇ ਨੇ ਬੱਚੇ ਗਰਮ ਤੇਲ ਦੇ ਹੱਥ ਲਗਾ ਦਿੱਤਾ। ਜਿਸ ਕਾਰਨ ਉਸਦੇ ਦੋਵੇਂ ਹੱਥ ਸੜ ਗਏ। ਅਬੋਹਰ ਦੇ ਸਿਵਲ ਹਸਪਤਾਲ ਦੇ ਡਾਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਬੱਚੇ ਦਾ ਟਰੀਟਮੈਂਟ ਕਰ ਦਿੱਤਾ ਗਿਆ ਅਤੇ ਹਾਲਤ ਠੀਕ ਹੈ।
CATEGORIES ਮਾਲਵਾ


