ਪੰਜਾਬ ਕੇਡਰ ਦੇ ਪਰਾਗ ਜੈਨ ਹੋਣਗੇ RAW ਦੇ ਨਵੇਂ ਚੀਫ਼
ਚੰਡੀਗੜ। ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਪਰਾਗ ਜੈਨ ਹੋਣਗੇ RAW ਦੇ ਨਵੇਂ ਚੀਫ। ਭਾਰਤ ਦੀ ਸਭ ਤੋਂ ਗੁਪਤ ਤੇ ਅਹਿਮ ਖੁਫੀਆ ਏਜੰਸੀ RAW ਨੂੰ ਨਵਾਂ ਚੀਫ ਮਿਲ ਗਿਆ ਹੈ। 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਪਰਾਗ ਜੈਨ ਨੂੰ RAW ਦਾ ਨਵਾਂ ਚੀਫ ਲਾਇਆ ਗਿਆ ਹੈ। ਪਰਾਗ ਜੈਨ ਰਵੀ ਸਿਨਾ ਦੀ ਥਾਂ ਲੈਣਗੇ।


CATEGORIES ਪੰਜਾਬ


