ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ
ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਕਿ ਜੱਗੂ ਭਗਵਾਨ ਪੁਰੀਆ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਕਤਲ ਗੋਰੇ ਬਚਿਆਰੇ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਘਰ ਦੇ ਬਾਹਰ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੇ। ਜਿਸ ਵਿਚ ਜੱਗੂ ਭਗਵਾਨਪੁਰੀਆ ਦੀ ਮਾਂ ਦੀ ਮੌਤ ਹੋ ਗਈ।

CATEGORIES ਪੰਜਾਬ


