Ludhiana update -ਲੁਧਿਆਣਾ ਚ ਫੈਕਟਰੀ ਨੂੰ ਲੱਗੀ ਅੱਗ, ਵਰਕਰਾਂ ਨੇ ਭੱਜ ਕੇ ਬਚਾਈ ਜਾਨ


ਲੁਧਿਆਣਾ, 15 ਜੂਨ
Ludhiana update -Ludhiana ਚ ਫੈਕਟਰੀ ਨੂੰ ਲੱਗੀ ਅੱਗ, ਵਰਕਰਾਂ ਨੇ ਭੱਜ ਕੇ ਬਚਾਈ ਜਾਨ ਵਿਚ ਅੱਜ ਇਕ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਰਾਹਗੀਰਾਂ ਨੇ ਫੈਕਟਰੀ ਵਿਚ ਅੱਗ ਲੱਗੀ ਦੇਖੀ ਤਾਂ ਤੁਰੰਤ ਫੈਕਟਰੀ ਵਿਚ ਕੰਮ ਕਰਦੇ ਲੋਕਾਂ ਨੂੰ ਸੂਚਿਤ ਕੀਤਾ। ਲੇਬਰ ਨੇ ਮੌਕੇ ਤੋ. ਭੱਜ ਕੇ ਜਾਨ ਬਚਾਈ
ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਅੱਧਾ ਘੰਟਾ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਅਤੇ ਅੱਗ ਬੁਝਾਉਣ ਦੀ ਕੋਸਿਸ਼਼ ਕੀਤ।

CATEGORIES
TAGS
Share This

COMMENTS

Wordpress (0)
Disqus ( )
Translate