ਕਾਰ ਨੂੰ ਅੱਗ ਲੱਗਣ ਕਾਰਨ ਵਿਅਕਤੀ ਸੜਿਆ
ਫਾਜਿ਼ਲਕਾ, 30 ਮਈ
ਫਾ਼ਜਿ਼ਲਕਾ ਜਿ਼ਲੇ ਦੇ ਪਿੰਡ ਰਾਮਪੁਰਾ ਤੋਂ ਕੂੜਿਆਂ ਵਾਲੀ ਨੂੰ ਜਾਂਦੀ ਲਿੰਕ ਸੜਕ ਤੇ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ।
ਪਤਾ ਲੱਗਾ ਹੈ ਕਿ ਇਸ ਕਾਰ ਚ ਸਵਾਰ ਵਿਅਕਤੀ ਦੇ ਅੱਗ ਦੀ ਲਪੇਟ ਚ ਆਉਣ ਕਾਰਨ ਮੌਤ ਹੋ ਗਈ।

CATEGORIES ਪੰਜਾਬ


