Bank holiday ਜਾਣੋ ਸੋਮਵਾਰ ਨੂੰ ਕਿੱਥੇ ਰਹਿਣਗੇ ਬੈਂਕ ਬੰਦ

ਸੋਮਵਾਰ ਨੂੰ ਭਾਰਤ ਦੇ ਇਕ ਰਾਜ ਚ Bank ਸੇਵਾਵਾਂ ਬੰਦ ਰਹਿਣਗੀਆਂ। ਦੱਸ ਦੇਈਏ ਕਿ ਸੋਮਵਾਰ, 26 ਮਈ 2025 ਨੂੰ, ਤ੍ਰਿਪੁਰਾ ਰਾਜ ਵਿੱਚ ਬੈਂਕ ਬੰਦ ਰਹਿਣਗੇ ਕਿਉਂਕਿ ਇਹ ਦਿਨ ਪ੍ਰਸਿੱਧ ਬੰਗਾਲੀ ਕਵੀ ਅਤੇ ਆਜ਼ਾਦੀ ਘੁਲਾਟੀਏ ਕਾਜ਼ੀ ਨਜ਼ਰੁਲ ਇਸਲਾਮ ਦੇ ਜਨਮ ਦਿਨ ਨੂੰ ਦਰਸਾਉਂਦਾ ਹੈ। ਇਹ ਛੁੱਟੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਐਲਾਨੀਆਂ ਗਈਆਂ ਸੈਕਟਰਲ ਛੁੱਟੀਆਂ ਦੇ ਅਧੀਨ ਆਉਂਦੀ ਹੈ।
ਹਾਲਾਂਕਿ, ਇਹ ਛੁੱਟੀ ਸਿਰਫ਼ ਤ੍ਰਿਪੁਰਾ ਰਾਜ ਤੱਕ ਸੀਮਿਤ ਹੈ। ਭਾਰਤ ਦੇ ਹੋਰ ਰਾਜਾਂ, ਜਿਵੇਂ ਕਿ ਪੰਜਾਬ ਅਤੇ ਹਰਿਆਣਾ ਵਿੱਚ, ਬੈਂਕ 26 ਮਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ। ਇਸ ਲਈ, ਜੇਕਰ ਤੁਸੀਂ ਪੰਜਾਬ ਵਿੱਚ ਹੋ, ਤਾਂ ਬੈਂਕਿੰਗ ਸੇਵਾਵਾਂ ਸੋਮਵਾਰ ਨੂੰ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ, ਸਾਰੇ ਰਾਜਾਂ ਵਿੱਚ ਡਿਜੀਟਲ ਬੈਂਕਿੰਗ ਸੇਵਾਵਾਂ ਜਿਵੇਂ ਕਿ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਸੇਵਾਵਾਂ ਆਮ ਤੌਰ ’ਤੇ ਚਾਲੂ ਰਹਿਣੀਆਂ
CATEGORIES ਰਾਸ਼ਟਰੀ


