ਡੀਜੀਪੀ ਬਦਲੇ ਗਏ
ਚੰਡੀਗੜ੍ਹ 1 ਅਪ੍ਰੈਲ। ਚੰਡੀਗੜ੍ਹ ਦੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਦਾ ਕੇਂਦਰ ਸਰਕਾਰ ਵੱਲੋਂ ਤਬਾਦਲਾ ਕੀਤਾ ਗਿਆ ਹੈ। ਉਹਨਾਂ ਦੀ ਜਗ੍ਹਾ ਤੇ ਰਾਜਕੁਮਾਰ ਸਿੰਘ ਨੂੰ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਦਾ ਕਾਰਜਕਾਰੀ ਡੀਜੀਪੀ ਲਗਾਇਆ ਗਿਆ ਹੈ। ਸੁਰਿੰਦਰ ਸਿੰਘ ਯਾਦਵ ਨੂੰ ਬੀਐਸਐਫ ਵਿੱਚ ਡੀਆਈਜੀ ਲਾਇਆ ਗਿਆ ਹੈ।

CATEGORIES ਰਾਸ਼ਟਰੀ


