ਤਹਿਸੀਲਦਾਰਾਂ ਬਾਅਦ ਬਦਲੇ ਗਏ ਕਾਨੂੰਗੋ ਤੇ ਪਟਵਾਰੀ
ਚੰਡੀਗੜ੍ਹ 12 ਮਾਰਚ। ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਨੈਪ ਤਹਸੀਲਦਾਰਾਂ ਦੀਆਂ ਵੱਡੇ ਪੱਧਰ ਤੇ ਕੀਤੀਆਂ ਗਈਆਂ ਬਦਲੀਆਂ ਤੋਂ ਬਾਅਦ ਹੁਣ ਕਾਨੂੰਗੋ ਤੇ ਪਟਵਾਰੀ ਵੀ ਬਦਲੇ ਗਏ ਹਨ। ਜਲੰਧਰ ਵਿੱਚ ਕਾਨੂੰਗੋ ਤੇ ਪਟਵਾਰੀਆਂ ਦੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਹਨ। ਵੇਖੋ ਕਿਸ ਨੂੰ ਕਿੱਥੇ ਲਾਇਆ ਗਿਆ।


CATEGORIES ਪੰਜਾਬ


