ਓਲੰਪੀਅਨ ਨੀਰਜ ਚੋਪੜਾ ਨੇ ਕਰਵਾਇਆ ਵਿਆਹ

ਦਿੱਲੀ 19 ਜਨਵਰੀ। ਦੋ ਟਾਈਮ ਦੇ ਓਲੰਪੀਅਨ ਨੀਰਜ ਜੋਪੜਾ ਨੇ ਚੁੱਪ ਚੁਪੀਤੇ ਹਿਮਾਨੀ ਨਾਮ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਆਪਣੇ ਪਰਿਵਾਰਿਕ ਮੈਂਬਰਾਂ ਦੀ ਮੌਜੂਦਗੀ ਵਿੱਚ ਨੀਰਜ ਚੋਪੜਾ ਨੇ ਵਿਆਹ ਕਰਵਾਇਆ ਤੇ ਇਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀਆਂ ਕੀਤੀਆਂ ਤੇ ਨਵੀਂ ਸ਼ੁਰੂਆਤ ਬਾਰੇ ਦੱਸਿਆ। ਖੇਡ ਜਗਤ ਸਮੇਤ ਵੱਖ-ਵੱਖ ਖੇਤਰਾਂ ਤੋਂ ਨੀਰਜ ਚੋਪੜਾ ਨੂੰ ਵਿਆਹ ਦੀਆਂ ਵਧਾਈਆਂ ਮਿਲ ਰਹੀਆਂ ਹਨ

CATEGORIES
Share This

COMMENTS

Wordpress (0)
Disqus (0 )
Translate