ਸ੍ਰੀ ਗੁਰੂ ਰਵਿਦਾਸ ਸਭਾ (ਰਜਿਸਟਰਡ) ਫਾਜ਼ਿਲਕਾ ਦੀ ਸਾਲ 2023 ਲਈ ਸਰਵ ਸੰਮਤੀ ਨਾਲ ਨਵੀਂ ਚੋਣ


ਫਾਜ਼ਿਲਕਾ, 26 ਦਸੰਬਰ
ਸ੍ਰੀ ਗੁਰੂ ਰਵਿਦਾਸ ਸਭਾ (ਰਜਿਸਟਰਡ) ਨਵੀਂ ਆਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫਾਜ਼ਿਲਕਾ ਦੀ ਸਾਲ 2023 ਲਈ ਸਰਵ ਸੰਮਤੀ ਨਾਲ ਨਵੀਂ ਚੋਣ ਕੀਤੀ ਗਈ।ਇਸ ਸਭਾ ਵਿਚ ਸ. ਗੁਰਚਰਨ ਸਿੰਘ ਮੁਸਾਫਿਰ ਨੂੰ ਸਰਪ੍ਰਸਤ, ਖੜਕ ਸਿੰਘ ਚੇਅਰਮੈਨ, ਭੀਮ ਸੈਨ ਸੋਲੀਆ ਪ੍ਰਧਾਨ, ਫਕੀਰ ਚੰਦ ਸੀਨੀਅਰ ਮੀਤ ਪ੍ਰਧਾਨ, ਧਰਮਿੰਦਰ ਕੁਮਾਰ ਮੀਤ ਪ੍ਰਧਾਨ, ਗੁਰਚਰਨ ਸਿੰਘ ਮੀਤ ਪ੍ਰਧਾਨ, ਸੰਤ ਰਾਮ ਸੋਲੀਆ ਜਨਰਲ ਸਕੱਤਰ, ਉਮ ਪ੍ਰਕਾਸ਼ ਖਜਾਨਚੀ, ਖੇਮ ਰਾਜ ਆਡੀਟਰ, ਅਸ਼ਵਨੀ ਕੁਮਾਰ ਸਹਾਇਕ ਖਜਾਨਚੀ, ਨਰੇਸ਼ ਕੁਮਾਰ ਸੋਲੀਆ ਸਹਾਇਕ ਸਕੱਤਰ, ਸੁਭਾਸ਼ ਚੰਦਰ ਕਾਨੂੰਨੀ ਸਲਾਹਕਾਰ, ਨਵਦੀਪ ਕੁਮਾਰ ਸੋਲੀਆ ਪ੍ਰੈਸ ਸਕੱਤਰ, ਹਰਬੰਸ ਲਾਲ ਸੋਲੀਆ ਤੇ ਜਤਿੰਦਰ ਕੁਮਾਰ ਪ੍ਰੈਸ ਫੋਟੋਗ੍ਰਾਫਰ, ਸ਼ੇਰ ਸਿੰਘ ਪ੍ਰਚਾਰ ਸਕੱਤਰ, ਜਗਦੀਸ਼ ਲਾਲ ਤੇ ਦਲਜੀਤ ਸਿੰਘ ਸਰਾਭਾ ਸਲਾਹਕਾਰ ਨਿਯੁਕਤ ਕੀਤੇ ਗਏ।

CATEGORIES
TAGS
Share This

COMMENTS

Wordpress (0)
Disqus (0 )
Translate