ਮੁੱਖ ਮੰਤਰੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ,ਘਰ ਆਉਂਦਿਆਂ ਬੁਲਾਈ ਬੈਠਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਕਰੀਬ ਤਿੰਨ ਵਜੇ ਹਸਪਤਾਲ ਤੋਂ ਛੁੱਟੀ ਮਿਲ ਗਈ। ਜਿਸ ਬਾਦ ਉਹ ਸਿੱਧੇ ਘਰ ਗਏ ਤੇ ਘਰ ਜਾਣ ਸਾਰ ਉਨਾਂ ਨੇ 5 ਵਜੇ ਫਸਲਾਂ ਦੀ ਖਰੀਦ ਨੂੰ ਲੈ ਕੇ ਅਧਿਕਾਰੀਆਂ ਦੀ ਬੈਠਕ ਵੀ ਬੁਲਾ ਲਈ। ਜਿਸ ਵਿੱਚ ਉਹ ਖਰੀਦ ਪ੍ਰਬੰਧਾਂ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਨ।

CATEGORIES ਪੰਜਾਬ


