ਆ ਗਈ ਸੂਚੀ,ਵੇਖੋ ਕਿਹੜਾ ਪਿੰਡ ਹੋਇਆ ਰਿਜ਼ਰਵ ਤੇ ਕਿਹੜਾ ਪਿੰਡ ਰਿਹਾ ਜਨਰਲ
ਅਬੋਹਰ 25 ਸਤੰਬਰ। ਪੰਚਾਇਤੀ ਚੋਣਾਂ ਨੂੰ ਲੈ ਕੇ ਫਾਜਿਲਕਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਕੰਮ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਇਸ ਸਬੰਧੀ ਉਹ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਜਿਸ ਤਹਿਤ ਕਿਹੜਾ ਪਿੰਡ ਕਿਹੜੀ ਕੈਟਾਗਰੀ ਲਈ ਰਿਜ਼ਰਵ ਹੋਇਆ ਹੈ। ਉਹਦੀ ਸਾਰੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।

CATEGORIES ਪੰਜਾਬ


