ਕਬੱਡੀ ਜਗਤ ਦੀਆਂ ਨਾਮਵਰ ਹਸਤੀਆਂ ਆਮ ਆਦਮੀ ਪਾਰਟੀ ਵਿੱਚ ਹੋਈਆਂ ਸ਼ਾਮਿਲ
ਚੰਡੀਗੜ੍ਹ 2 ਜੂਨ। ਆਪ ਦੀਆਂ ਲੋਕ-ਪੱਖੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਟਾਈਲ ਕਬੱਡੀ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਅਤੇ ‘ਕਬੱਡੀ ਦਾ ਚੀਤਾ’ ਦੇ ਨਾਮ ਨਾਲ ਮਸ਼ਹੂਰ ਕਿੰਦਾ ਬਿਹਾਰੀਪੁਰੀਆ ਸਮੇਤ ਕਈ
ਅੰਤਰਰਾਸ਼ਟਰੀ ਕਬੱਡੀ ਪਲੇਅਰ ਅਤੇ ਨਾਮਵਰ ਸ਼ਖ਼ਸੀਅਤਾਂ ‘ਆਪ’ ਪੰਜਾਬ ’ਚ ਸ਼ਾਮਲ
ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ
ਸ਼ਾਮਲ ਹੋਣ ਵਾਲਿਆਂ ਵਿੱਚ ਅਮਨ ਰਾਮਗੜ੍ਹ ਸਰਦਾਰਾਂ (ਦਫ਼ਤਰ ਸਕੱਤਰ, ਮੋਹਾਲੀ – ਸੁਖਦੇਵ ਸਿੰਘ ਢੀਂਡਸਾ)
ਜੀਤਾ ਬਾਦਲਗੜ੍ਹ (ਅੰਤਰਰਾਸ਼ਟਰੀ ਕਬੱਡੀ ਪਲੇਅਰ)
ਬੱਬੂ ਝਨੇੜੀ (ਅੰਤਰਰਾਸ਼ਟਰੀ ਕਬੱਡੀ ਪਲੇਅਰ)
ਕੁਲਵੀਰ ਟਿੰਬਰਵਾਲ (ਅੰਤਰਰਾਸ਼ਟਰੀ ਕਬੱਡੀ ਪਲੇਅਰ)
ਅਮਰਿੰਦਰ ਸਿੰਘ ਰੋੜੀਆ (ਯੂਥ ਆਗੂ)
ਸਤਨਾਮ ਸਿੰਘ ਵਿਰਕ
ਮਲਕੀਤ ਸਿੰਘ (ਕਬੱਡੀ ਪਲੇਅਰ)
ਬਰਿੰਦਰ ਸਿੰਘ (ਕਬੱਡੀ ਪਲੇਅਰ)
ਸਤਗੁਰ ਝਨੇੜੀ (ਰੈਫ਼ਰੀ)
ਮਨਜੋਤ ਸਿੰਘ
ਹਰਦੀਪ ਸਿੰਘ
ਸੋਮਾ ਘੋਰਾਚੂ (ਅੰਤਰਰਾਸ਼ਟਰੀ ਕਬੱਡੀ ਪਲੇਅਰ) ਸ਼ਾਮਿਲ।

CATEGORIES ਪੰਜਾਬ


