ਵਾਟਰ ਵਰਕਸ ਦੀ ਕੰਧ ਦੇ ਨਿਰਮਾਣ ਵਿਚ ਨਹੀਂ ਹੈ ਕੋਈ ਰੁਕਾਵਟ-ਈਓ
ਮਲੋਟ, 25 ਜੂਨ
ਮਲੋਟ ਦੇ ਵਾਟਰ ਵਰਕਸ ਦੀ ਕੰਧ ਸਬੰਧੀ ਮਲੋਟ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਜਗਸੀਰ ਸਿੰਘ ਨੇ ਸਪ਼ਸੱਟ ਕੀਤਾ ਹੈ ਕਿ ਇਸ ਦੇ ਨਿਰਮਾਣ ਵਿਚ ਕੋਈ ਰੁਕਾਵਟ ਨਹੀਂ ਹੈ ਅਤ ਇਸਦਾ ਨਿਰਮਾਣ ਸ਼ੁਰੂ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਹ ਨਿਰਮਾਣ ਪੂਰਾ ਹੋ ਜਾਵੇਗਾ ਅਤੇ ਵਾਟਰਵਰਕਸ ਦੀ ਚਾਰਦਿਵਾਰੀ ਹੋਣ ਨਾਲ ਵਾਟਰ ਵਰਕਸ ਨੂੰ ਸਵੱਛ ਰੱਖਣ ਵਿਚ ਮਦਦ ਮਿਲੇਗੀ।
CATEGORIES ਮਾਲਵਾ