ਸ਼੍ਰੋਮਣੀ ਅਕਾਲੀ ਦਲ ਵੱਲੋਂ 18 ਜਨਰਲ ਸਕੱਤਰਾਂ ਦਾ ਐਲਾਨ

ਚੰਡੀਗੜ੍ਹ 7 ਅਗਸਤ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸ਼ਥਾਰ ਕਰਦੇ ਹੋਏ ਪਾਰਟੀ ਦੇ 18 ਜਨਰਲ ਸਕੱਤਰਾਂ ਦਾ ਐਲਾਨ ਕੀਤਾ ਹੈ। ਜਿਸ ਵਿੱਚ ਵੱਖ-ਵੱਖ ਸੀਨੀਅਰ ਆਗੂਆਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ।

  1. ਦਿਲਰਾਜ ਸਿੰਘ ਭੂੰਦੜ
  2. ਸ. ਅਰਵਿੰਦਰ ਸਿੰਘ ਰਸੂਲਪੁਰ
  3. ਸ. ਜਗਦੀਪ ਸਿੰਘ ਚੀਮਾ
  4. ਸ. ਸੂਬਾ ਸਿੰਘ ਬਾਦਲ
  5. ਸ.ਸੁਰਜੀਤ ਸਿੰਘ ਗੜ੍ਹੀ
  6. ਸ. ਵਿਨਰਜੀਤ ਸਿੰਘ ਗੋਲਡੀ
  7. ਸ.ਯਾਦਵਿੰਦਰ ਸਿੰਘ ਯਾਦੂ
  8. ਸ਼੍ਰੀ ਆਰ ਡੀ ਸ਼ਰਮਾ
  9. ਸ. ਰਵੀਪ੍ਰੀਤ ਸਿੰਘ ਸਿੱਧੂ
  10. ਸ. ਹਰਜਾਪ ਸਿੰਘ ਸੰਘਾ
  11. ਸ਼੍ਰੀ ਬਾਲਕ੍ਰਿਸ਼ਨ ਬਾਲੀ
    12 ਬੀਬੀ ਜ਼ਾਹਿਦਾ ਸੁਲੇਮਾਨ
    13 ਸ. ਗੁਰਬਖਸ਼ ਸਿੰਘ ਖਾਲਸਾ
    14 ਸ. ਗੁਰਮੀਤ ਸਿੰਘ ਸ਼ੰਟੀ
    15 ਸ. ਜਗਬੀਰ ਸਿੰਘ ਸੋਖੀ
    16 ਗੁਰਪ੍ਰੀਤ ਸਿੰਘ ਝੱਬਰ 17 ਕਬੀਰ ਦਾਸ
    18 ਸ. ਇਕਬਾਲ ਸਿੰਘ ਸੰਧੂ
CATEGORIES
Share This

COMMENTS

Wordpress (0)
Disqus ( )
Translate