ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ Kamal kaur bhabi ਦੇ ਕਤਲ ਦਾ ਖੁੱਲ੍ਹਿਆ ਰਾਜ , 2 ਹਤਿਆਰੇ ਕੀਤੇ ਕਾਬੂ

ਬਠਿੰਡਾ , 13 ਜੂਨ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਹੱਤਿਆਕਾਂਡ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਸਾਜ਼ਿਸ਼ ਘਾੜੇ ਦੀ ਤਲਾਸ਼ ਜਾਰੀ ਹੈ
ਹੱਤਿਆ ਕਰਨ ਵਾਲੇ ਤਿੰਨ ਨਿਹੰਗ ਸਿੰਘਾਂ ਦੇ ਉੱਤੇ ਦਰਜ ਕੀਤਾ ਮੁਕਦਮਾ ਕ
ਹੱਤਿਆ ਕਰਨ ਵਾਉਣ ਦੇ ਵਿੱਚ ਮੁੱਖ ਦੋਸ਼ੀ ਅੰਮ੍ਰਿਤ ਪਾਲ ਸਿੰਘ ਮਹਿਰੋਕ
ਸੋਸ਼ਲ ਮੀਡੀਆ ਇੰਫਲੈਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਨੂੰ ਅਸ਼ਲੀਲ ਸ਼ਬਦਾਵਲੀ ਅਤੇ ਅਸ਼ਲੀਲ ਕੰਟੈਂਟ ਦੇ ਨਾਲ ਨਾਲ ਆਪਣੇ ਨਾਂ ਦੇ ਵਿੱਚ ਕੌਰ ਲਗਾਉਣ ਦੇ ਕਾਰਨ ਕੀਤਾ ਗਿਆ ਟਾਰਗੇਟ
ਐਸਐਸ ਪੀ ਬਠਿੰਡਾ ਦੇ ਵੱਲੋਂ ਪ੍ਰੈਸ ਕਾਨਫਰਸ ਕਰਕੇ ਜਾਣਕਾਰੀ ਦਿੱਤੀ ਗਈ
ਐਂਕਰ-ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਰਚ ਤੂੰ ਮਹਿਲਾ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਐਸਐਸਪੀ ਬਠਿੰਡਾ ਦੇ ਵੱਲੋਂ ਪ੍ਰੈਸ ਕਾਨਫਰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਮਹਿਲਾ ਕੰਚਨ ਕੁਮਾਰੀ ਦੀ ਮੌਤ ਦਾ ਕਾਰਨ ਤਿੰਨ ਨਿਹੰਗ ਸਿੰਘਾਂ ਦੇ ਵੱਲੋਂ ਕਤਲ ਕੀਤੇ ਜਾਣ ਦਾ ਦੱਸਿਆ ਗਿਆ
ਐਸਐਸ ਪੀ ਬਠਿੰਡਾ ਦੇ ਵੱਲੋਂ ਪ੍ਰੈਸ ਕਾਨਫਰਸ ਕਰਕੇ ਦੱਸਿਆ ਗਿਆ ਕਿ ਇਸ ਸਬੰਧੀ ਉਹਨਾਂ ਨੂੰ 10 ਤਾਰੀਖ ਦੇਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਆਦੇਸ਼ ਮੈਡੀਕਲ ਇੰਸਟੀਚਿਊਟ ਦੀ ਕਾਰ ਪਾਰਕਿੰਗ ਦੇ ਵਿੱਚ ਇੱਕ ਖੜੀ ਕਾਰ ਦੇ ਵਿੱਚ ਮਹਿਲਾ ਦੀ ਲਾਸ਼ ਮਿਲੀ ਹੈ ਜਿਸ ਦੇ ਸੰਬੰਧਿਤ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕਾਰਨਾਂ ਦੀ ਪੜਤਾਲ ਕੀਤੀ ਜਿਸਦੇ ਵਿੱਚ ਤਿੰਨ ਨਿਹੰਗ ਸਿੰਘਾਂ ਦੇ ਵੱਲੋਂ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ ਜਿਸ ਦੇ ਵਿੱਚ ਮੁੱਖ ਦੋਸ਼ੀ ਅੰਮ੍ਰਿਤ ਪਾਲ ਸਿੰਘ ਮਹਿਰੋ ਜ਼ਿਲ੍ਾ ਮੋਗੇ ਵੱਜੋਂ ਹੋਈ ਹੈ ਜੋ ਕਿ ਤੇ ਦੋਸਤ ਦੇ ਸਾਥੀ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਹਨ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਰਹਿੰਦੇ ਹਨ।
ਐਸ ਐਸ ਪੀ ਬਠਿੰਡਾ ਦੇ ਵੱਲੋਂ ਦੱਸਿਆ ਗਿਆ ਕਿ ਬੀਤੇ ਦਿਨੀ ਅੰਮ੍ਰਿਤਪਾਲ ਮਹਿਰੋ ਵੱਲੋਂ ਕੰਚਨ ਕੁਮਾਰੀ ਦੀ ਹੱਤਿਆ ਦੀ ਸਾਜਿਸ਼ ਰਚੀ ਗਈ ਸੀ ਇਸ ਦੇ ਲਈ ਅੰਮ੍ਰਿਤਪਾਲ ਮਹਿਰੋ ਕੰਚਨ ਕੁਮਾਰੀ ਦੇ ਘਰ ਵੀ ਗਿਆ ਸੀ ਉਸ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸੀ। ਪਰ ਉਸ ਦੀ ਮਾਂ ਨੇ ਦੱਸਿਆ ਕਿ ਉਹ ਸਾਡੇ ਘਰ ਦੇ ਵਿੱਚ ਵੀ ਆਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੰਚਨ ਕੁਮਾਰੀ ਤੋਂ ਅਸੀਂ ਬਠਿੰਡਾ ਦੇ ਵਿੱਚ ਕਾਰਾਂ ਦੀ ਐਡਵਰਟਾਈਜਮੈਂਟ ਲਈ ਸੱਦਣਾ ਚਾਹੁੰਦੇ ਹਾਂ
ਐਸ ਐਸ ਪੀ ਬਠਿੰਡਾ ਨੇ ਦੱਸਿਆ ਕਿ ਨੌ ਤੇ 10 ਤਾਰੀਕ ਦੀ ਦੇਰ ਰਾਤ ਤਿੰਨੇ ਨਿਹੰਗ ਸਿੰਘਾਂ ਦੇ ਵੱਲੋਂ ਭੁੱਚੋ ਦੇ ਵਿੱਚ ਕਮਰ ਕਸ ਸਾਫੇ ਦੇ ਨਾਲ ਕੰਚਨ ਕੁਮਾਰੀ ਦਾ ਗਲਾ ਘੋਟਿਆ ਗਿਆ ਜਿਸ ਤੋਂ ਬਾਅਦ ਉਸਦੀ ਗੱਡੀ ਜਸਪ੍ਰੀਤ ਸਿੰਘ ਲੈ ਕੇ ਭੁੱਚੋ ਆਦੇਸ਼ ਮੈਡੀਕਲ ਦੀ ਪਾਰ ਪਾਰਕਿੰਗ ਵਿੱਚ ਲੈ ਕੇ ਆਇਆ ਸੀ
ਫਿਲਹਾਲ ਗ੍ਰਿਫਤਾਰ ਕੀਤੇ ਗਏ ਦੋ ਨਿਹੰਗ ਸਿੰਘ ਮੁਲਜਮਾਂ ਵਿਛੋ ਮੇ ਮਰਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲਾ ਤਰਨ ਤਾਰਨ ਉਮਰ 21 ਸਾਲ ਦੇ ਉੱਪਰ ਧਨੋਲਾ ਬਰਨਾਲਾ ਜਿਲੇ ਦੇ ਵਿੱਚ ਵਲਗਰ ਕੰਟੈਂਟ ਪਾਉਣ ਵਾਲੇ ਪ੍ਰੋਡਿਊਸਰ ਡੀਐਕਸ ਨੂੰ ਡਰਾਉਣ ਧਮਕਾਉਣ ਦਾ ਮੁਕਦਮਾ ਦਰਜ ਸਾਹਮਣੇ ਆਇਆ ਹੈ ਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਹਿਰੋ ਜ਼ਿਲਾ ਮੋਗਾ ਦੇ ਉੱਪਰ ਧਨੌਲਾ ਅਤੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਹਨ ਜਦੋਂ ਕਿ ਕੰਚਨ ਕੁਮਾਰੀ ਦਾ ਕਤਲ ਕਰਨ ਵਾਲੇ ਜਸਪ੍ਰੀਤ ਸਿੰਘ ਦੇ ਉੱਪਰ ਕੋਈ ਹਲੇ ਤੱਕ ਮੁਕਦਮਾ ਸਾਹਮਣੇ ਨਹੀਂ ਆਇਆ ਹੈ।


