13 ਤੇ 14 ਮਈ ਨੂੰ ਬੰਦ ਰਹਿਣਗੇ ਫਾਜ਼ਿਲਕਾ ਜ਼ਿਲ੍ਹੇ ਦੇ ਸਕੂਲ
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਲਕਾ ਵੱਲੋਂ 13 ਤੇ 14 ਮਈ ਨੂੰ ਸਕੂਲ ਅਹਿਤੀ ਆਤ ਦੇ ਤੌਰ ਤੇ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ ਸਿਰਫ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਕਿਹਾ ਕਿ ਜਿਲ੍ੇ ਭਰ ਵਿੱਚ ਸ਼ਾਂਤੀ ਹੈ ਸਿਰਫ ਸਾਵਧਾਨੀ ਤੇ ਪਰਹੇਜ਼ ਵਜੋਂ ਹੀ ਦੋ ਦਿਨ ਸਕੂਲ ਬੰਦ ਰਹਿਣਗੇ।

CATEGORIES ਸਿੱਖਿਆ


