SSP ਸਮੇਤ 9 ਆਈਪੀਐਸ ਅਧਿਕਾਰੀ ਬਦਲੇ

ਚੰਡੀਗੜ੍ਹ 3 ਮਈ। ਪੰਜਾਬ ਸਰਕਾਰ ਵੱਲੋਂ 9 ਆਈਪੀਐਸ ਤੇ ਇੱਕ ਪੀਪੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਪਟਿਆਲਾ ਦੇ ਐਸਐਸਪੀ ਡਾ.ਨਾਨਕ ਸਿੰਘ ਨੂੰ ਵੀ ਬਦਲਿਆ ਗਿਆ ਹੈ। ਉਹਨਾਂ ਦੀ ਜਗ੍ਹਾ ਤੇ ਵਰੁਣ ਸ਼ਰਮਾ ਨੂੰ ਐਸਐਸਪੀ ਲਾਇਆ ਗਿਆ ਹੈ ਜਦੋਂ ਕਿ ਉਨਾਂ ਨੂੰ ਡੀਆਈਜੀ ਪਟਿਆਲਾ ਨਿਯੁਕਤ ਕੀਤਾ ਹੈ।

CATEGORIES
Share This

COMMENTS

Wordpress (0)
Disqus ( )
Translate