PPSC ਨੂੰ ਮਿਲਿਆ ਨਵਾਂ ਚੇਅਰਮੈਨ
ਚੰਡੀਗੜ੍ਹ 25 ਫਰਵਰੀ। ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਨਵਾ ਚੈਅਰਮੈਨ ਮਿਲ ਗਿਆ ਹੈ। ਪੰਜਾਬ ਸਰਕਾਰ ਵਲੋਂ ਹਰਮੋਹਨ ਕੌਰ ਸੰਧੂ ਨੂੰ ਕਮਿਸ਼ਨ ਦੇ ਚੈਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਹ ਕਮਿਸ਼ਨ ਦੇ ਮੈਂਬਰ ਵਜੋਂ ਪਹਿਲਾਂ ਹੀ ਸੇਵਾਵਾਂ ਨੂੰ ਨਿਭਾ ਰਹੇ ਹਨ।


CATEGORIES ਪੰਜਾਬ


