ਪੰਜਾਬ ਸਰਕਾਰ ਨੇ 5 ਆਈਪੀਐਸ ਅਧਿਕਾਰੀ ਬਦਲੇ
ਚੰਡੀਗੜ 25 ਨਵੰਬਰ। ਪੰਜਾਬ ਸਰਕਾਰ ਵੱਲੋਂ 5 ਆਈਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਕਪੂਰਥਲਾ ਦੇ ਐਸਐਸਪੀ ਵੀ ਬਦਲੇ ਗਏ ਹਨ।
CATEGORIES ਪੰਜਾਬ