ਵੱਡੀ ਖ਼ਬਰ-ਭਲਕੇ ਹੋ ਸਕਦਾ ਹੈ ਪੰਜਾਬ ਕੈਬਨਿਟ ਵਿਚ ਫੇਰਬਦਲ

ਚੰਡੀਗੜ 22 ਸਤੰਬਰ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਲਕੇ ਪੰਜਾਬ ਕੈਬਨਿਟ ਵਿੱਚ ਫੇਰਬਦਲ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕਰੀਬ 5 ਮੰਤਰੀਆਂ ਦੀ ਛੁੱਟੀ ਹੋਵੇਗੀ ਤੇ 5 ਜਾਂ 6 ਮੰਤਰੀ ਨਵੇਂ ਬਣ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਬਾਰੇ ਫੈਂਸਲਾ ਕਰ ਲਿਆ ਗਿਆ ਹੈ। ਵੱਖ ਵੱਖ ਨਾਵਾਂ ਦੇ ਕਿਆਸ ਲੱਗ ਰਹੇ ਹਨ। ਪਰ ਜਿੰਨਾ ਚਿਰ ਫਾਈਨਲ ਸੂਚੀ ਨਹੀਂ ਆਉਂਦੀ ਉਨਾਂ ਚਿਰ ਕੁਝ ਵੀ ਹੋ ਸਕਦਾ ਹੈ।

CATEGORIES
Share This

COMMENTS

Wordpress (0)
Disqus (0 )
Translate