Tag: june bank holiday

Bank holiday -ਜੂਨ 2025 ਵਿੱਚ Bank ਕਦੋਂ ਅਤੇ ਕਿੱਥੇ ਰਹਿਣਗੇ ਬੰਦ 
ਰਾਸ਼ਟਰੀ

Bank holiday -ਜੂਨ 2025 ਵਿੱਚ Bank ਕਦੋਂ ਅਤੇ ਕਿੱਥੇ ਰਹਿਣਗੇ ਬੰਦ 

The Postmail- May 28, 2025

June Bank holiday : ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, ਜੂਨ 2025 ਵਿੱਚ ਬੈਂਕਾਂ ਵਿੱਚ ਕੁੱਲ 13 ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵਿੱਚ ਰਾਸ਼ਟਰੀ, ਖੇਤਰੀ ਅਤੇ ਧਾਰਮਿਕ ਛੁੱਟੀਆਂ ਦੇ ਨਾਲ-ਨਾਲ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਸ਼ਾਮਲ ਹਨ। RBI ਅਤੇ ਰਾਜ ਸਰਕਾਰਾਂ ਰਾਸ਼ਟਰੀ-ਖੇਤਰੀ ਤਿਉਹਾਰਾਂ, ਧਾਰਮਿਕ ਸਮਾਗਮਾਂ ਅਤੇ ਸੱਭਿਆਚਾਰਕ ਸਮਾਗਮਾਂ ਦੇ ਆਧਾਰ 'ਤੇ ਛੁੱਟੀਆਂ ਦੀ ਸੂਚੀ ਜਾਰੀ ਕਰਦੀਆਂ ਹਨ। ਜੂਨ 2025 ਵਿੱਚ ਬੈਂਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ 1 ਜੂਨ (ਐਤਵਾਰ): ਹਫਤਾਵਾਰੀ ਛੁੱਟੀ - ਸਾਰੇ ਰਾਜਾਂ ਵਿੱਚ ਬੈਂਕ ਬੰਦ 6 ਜੂਨ (ਸ਼ੁੱਕਰਵਾਰ): ਈਦ-ਉਲ-ਅਜ਼ਹਾ (ਬਕਰੀਦ) - ਕੇਰਲ (ਕੋਚੀ ਅਤੇ ਤਿਰੂਵਨੰਤਪੁਰਮ) ਵਿੱਚ ਬੈਂਕ ਬੰਦ 7 ਜੂਨ (ਸ਼ਨੀਵਾਰ): ਬਕਰੀਦ (ਈਦ-ਉਲ-ਅਜ਼ਹਾ) - ਦੇਸ਼ ਭਰ ਵਿੱਚ ਬੈਂਕ ਬੰਦ 8 ਜੂਨ (ਐਤਵਾਰ): ਹਫਤਾਵਾਰੀ ਛੁੱਟੀ - ਸਾਰੇ ਰਾਜਾਂ ਵਿੱਚ ਬੈਂਕ ਬੰਦ 11 ਜੂਨ (ਬੁੱਧਵਾਰ): ਸੰਤ ਗੁਰੂ ਕਬੀਰ ਜਯੰਤੀ/ਸਾਗਾ ਦਾਵਾ - ਹਿਮਾਚਲ ਪ੍ਰਦੇਸ਼ (ਸ਼ਿਮਲਾ) ਅਤੇ ਸਿੱਕਮ (ਗੰਗਟੋਕ) ਵਿੱਚ ਬੈਂਕ ਬੰਦ 14 ਜੂਨ (ਸ਼ਨੀਵਾਰ): ਦੂਜਾ ਸ਼ਨੀਵਾਰ - ਦੇਸ਼ ਭਰ ਵਿੱਚ ਬੈਂਕ ਬੰਦ 15 ਜੂਨ (sunday ): ਹਫਤਾਵਾਰੀ ਛੁੱਟੀ - ਸਾਰੇ ਰਾਜਾਂ ਵਿੱਚ ਬੈਂਕ ਬੰਦ 21 ਜੂਨ (ਸ਼ਨੀਵਾਰ): ਵਟ ਪੂਰਨਿਮਾ - ਮਹਾਰਾਸ਼ਟਰ (ਮੁੰਬਈ ਅਤੇ ਬੇਲਾਪੁਰ) ਵਿੱਚ ਬੈਂਕ ਬੰਦ 22 ਜੂਨ (ਐਤਵਾਰ): ਹਫਤਾਵਾਰੀ ਛੁੱਟੀ - ਸਾਰੇ ਰਾਜਾਂ ਵਿੱਚ ਬੈਂਕ ਬੰਦ 26 ਜੂਨ (ਵੀਰਵਾਰ): ਜੰਮੂ ਅਤੇ ਕਸ਼ਮੀਰ ਸਥਾਪਨਾ ਦਿਵਸ - ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ 28 ਜੂਨ (ਸ਼ਨੀਵਾਰ): ਚੌਥਾ ਸ਼ਨੀਵਾਰ – ਦੇਸ਼ ਭਰ ਵਿੱਚ ਬੈਂਕ ਬੰਦ 29 ਜੂਨ (ਐਤਵਾਰ): ਦੇਸ਼ ਭਰ ਵਿੱਚ ਸਾਰੇ ਬੈਂਕ ਬੰਦ ਰਹਿਣਗੇ। 30 ਜੂਨ (ਸੋਮਵਾਰ): ਰੇਮਨਾ ਨੀ – ਮਿਜ਼ੋਰਮ (ਐਜ਼ਵਾਲ) ਵਿੱਚ ਬੈਂਕ ਬੰਦ ਬਕਰੀਦ 'ਤੇ ਲੰਮਾ ਵੀਕਐਂਡ? ਬਕਰੀਦ ਦੇ ਮੌਕੇ 'ਤੇ ਲੋਕਾਂ ਨੂੰ ਤਿੰਨ ਦਿਨਾ ਤੱਕ ਬੈਂਕ ਬੰਦ ਿਮਲਣਗੇ । ਤੁਹਾਨੂੰ ਦੱਸ ਦੇਈਏ ਕਿ 6 ਜੂਨ ਨੂੰ ਬਕਰੀਦ ਕਾਰਨ ਕੇਰਲ ਵਿੱਚ ਬੈਂਕ ਬੰਦ ਰਹਿਣਗੇ। ਦੂਜੇ ਪਾਸੇ, 7 ਜੂਨ ਨੂੰ ਦੇਸ਼ ਭਰ ਵਿੱਚ ਛੁੱਟੀ ਰਹੇਗੀ ਅਤੇ 8 ਜੂਨ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਛੁੱਟੀ ਰਹੇਗੀ। ਇਹ ਸੇਵਾਵਾਂ ਚਾਲੂ ਰਹਿਣਗੀਆਂ ... Read More

Translate