Tag: abohar news
Abohar ਸੰਜੇ ਵਰਮਾ ਕਤਲ ਕਾਂਡ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਰਾਜਸਥਾਨ ਦੇ ਤਿੰਨ ਨੌਜਵਾਨ ਗ੍ਰਿਫ਼ਤਾਰ
ਅਬੋਹਰ, 11 ਜੁਲਾਈ। ਅਬੋਹਰ ਦੇ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ, ਜਿੱਥੇ ਫਾਜ਼ਿਲਕਾ ਪੁਲਿਸ ਨੇ ਪਟਿਆਲਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਬੋਹਰ ... Read More
Abohar news – ਸੰਜੈ ਵਰਮਾ ਦੇ ਪਰਿਵਾਰ ਨੂੰ ਮਿਲੇਗਾ ਇਨਸਾਫ, ਕਾਤਲਾਂ ਨੂੰ ਮਿਲੇਗੀ ਸਖ਼ਤ ਸਜਾ-ਗੁਰਮੀਤ ਸਿੰਘ ਖੁੱਡੀਆਂ
-ਖੇਤੀਬਾੜੀ ਮੰਤਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਅਬੋਹਰ (ਫਾਜ਼ਿਲਕਾ) 8 ਜੁਲਾਈਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਅਬੋਹਰ ਦੇ ਕਾਰੋਬਾਰੀ ਸੰਜੈ ਵਰਮਾ ... Read More
Abohar news ਅਬੋਹਰ ਦੇ ਵਪਾਰੀ ਸੰਜੇ ਵਰਮਾ ਦਾ ਹੋਇਆ ਅੰਤਿਮ ਸਸਕਾਰ
ਅਬੋਹਰ ਵਿੱਚ ਨਿਊ ਵੇਅਰਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਸੋਮਵਾਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੰਗਲਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ... Read More
Abohar news -ਚੋਰਾਂ ਨੇ NRI ਦੇ ਘਰ ਸਮੇਤ ਦੋ ਘਰਾਂ ਤੇ ਬੋਲਿਆ ਧਾਵਾ
ਅਬੋਹਰ, 1 ਜੁਲਾਈ। ਅਣਪਛਾਤੇ ਚੋਰਾਂ ਨੇ ਬੀਤੀ ਦੇਰ ਰਾਤ ਅਬੋਹਰ ਦੇ ਮਲੋਟ ਰੋਡ ’ਤੇ ਦੋ ਘਰਾਂ ’ਤੇ ਧਾਵਾ ਬੋਲਿਆ ਅਤੇ ਉੱਥੋਂ ਹਜ਼ਾਰਾਂ ਰੁਪਏ ਦਾ ਸਾਮਾਨ ... Read More
ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਅਬੋਹਰ ’ਚ ਲੋਕਾਂ ਨੇ ਗੰਦੇ ਤੇ ਕਾਲੇ ਪਾਣੀ ’ਚ ਖੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ
ਮੰਗਲਵਾਰ ਨੂੰ ਐਸਡੀਐਮ ਦਫ਼ਤਰ ਸਾਹਮਣੇ ਪ੍ਰਦਰਸ਼ਨ ਦੀ ਚੇਤਾਵਨੀਅਬੋਹਰ, 30 ਜੂਨ। Abohar Abohar ਵਿੱਚ ਸੀਵਰੇਜ ਸਿਸਟਮ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ... Read More
Abohar Update -ਲੰਬੀ ਮਾਈਨਰ ਵਿੱਚ 60 ਫੁੱਟ ਦਾ ਪਿਆ ਪਾੜ, ਕਪਾਹ ਅਤੇ ਬਾਗਾਂ ਦੀ ਫ਼ਸਲ ਦਾ ਹੋਇਆ ਨੁਕਸਾਨ
ਅਬੋਹਰ,The postmaillive.comਅਬੋਹਰ ਦੇ ਪਿੰਡ ਸ਼ੇਰੇਵਾਲਾ ਨੇੜੇ ਅੱਜ ਲੰਬੀ ਮਾਈਨਰ ਵਿੱਚ ਲਗਭਗ 60 ਫੁੱਟ ਦਾ ਪਾੜ ਪੈ ਗਿਆ। ਜਿਸ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ... Read More
Abohar ਕ+ਤ+ਲ ਦੇ ਕੇਸ ਨੂੰ ਫਾਜ਼ਿਲਕਾ ਪੁਲਿਸ ਨੇ ਸਿਰਫ ਡੇਢ ਘੰਟੇ ਚ ਸੁਲਝਾਇਆ
ਸੀਡ ਫਾਰਮ ਅਬੋਹਰ ਵਿਖੇ ਕੁਲਦੀਪ ਸਿੰਘ ਉਰਫ ਦੀਪੂ ਦੇ ਕਤਲ ਦੇ ਤਿੰਨੋ ਦੋਸ਼ੀਆਨ ਨੂੰ ਕੀਤਾ ਗ੍ਰਿਫਤਾਰ। ਮ੍ਰਿਤਕ ਦੀ ਪਤਨੀ ਸ਼ਿਮਲਾ ਰਾਣੀ ਨੇ ਆਪਣੇ ਨਾਜਾਇਜ਼ ਸਬੰਧਾਂ ... Read More


