ਪੰਜਾਬ ਵਿੱਚ ਡੀਜ਼ਲ ਪੈਟਰੋਲ ਹੋਇਆ ਸਸਤਾ

ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਤਾਜ਼ੇ ਰੇਟ (Petrol Diesel Latest Rates Today) ਜਾਰੀ ਕੀਤੇ ਗਏ ਹਨ।ਤਾਜ਼ਾ ਅੰਕੜਿਆਂ ਮੁਤਾਬਕ ਰਾਸ਼ਟਰੀ ਪੱਧਰ ‘ਤੇ ਈਂਧਨ ਦੀਆਂ ਕੀਮਤਾਂ ‘ਚ ਮਾਮੂਲੀ ਵਾਧਾ ਹੋਇਆ ਹੈ। ਆਓ ਜਾਣਦੇ ਹਾਂ ਕਿਸ ਸ਼ਹਿਰ ‘ਚ ਪੈਟਰੋਲ ਦੀ ਕੀਮਤ ਕਿੰਨੀ ਹੈ।
ਹਾਲਾਂਕਿ ਪੰਜਾਬ ‘ਚ ਪੈਟਰੋਲ 30 ਪੈਸੇ ਅਤੇ ਡੀਜ਼ਲ 34 ਪੈਸੇ ਸਸਤਾ ਹੋ ਗਿਆ ਹੈ।
ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਚੈੱਕ ਕਰੋ ਕਿ ਤੁਹਾਡੇ ਸ਼ਹਿਰ ਵਿੱਚ ਤੇਲ ਦਾ ਕੀ ਰੇਟ ਹੈ। ਹਰ ਰੋਜ਼ ਸਵੇਰੇ 6 ਵਜੇ ਤੇਲ ਕੰਪਨੀਆਂ ਤਾਜ਼ੇ ਰੇਟ ਜਾਰੀ ਕਰਦੀਆਂ ਹਨ।

CATEGORIES
Share This

COMMENTS

Wordpress (0)
Disqus (0 )
Translate