ਪੰਜਾਬੀ ਗਾਇਕ ਗੁਰਮਨ ਸਿੰਘ ਖਿਲਾਫ਼ ਕੇਸ ਦਰਜ

ਪੰਜਾਬੀ ਗਾਇਕ ਗੁਰਮਨ ਸਿੰਘ ਖਿਲਾਫ਼ ਕੇਸ ਦਰਜ । ਲੁਧਿਆਣਾ ਪੁਲਿਸ ਨੇ ਦਰਜ ਕੀਤੀ FIR। ਦਰੇਸੀ ਥਾਣੇ ਚ ਧਾਰਾ 295-A ਤਹਿਤ FIR ਦਰਜ। ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ। ਗੀਤ ਚ ਭਗਵਾਨ ਸ਼ਨੀਦੇਵ ਤੇ ਗ਼ਲਤ ਟਿੱਪਣੀ ਕਰਨ ਦਾ ਇਲਜ਼ਾਮ। ਪੰਡਿਤ ਦੀਪਕ ਸ਼ਰਮਾ ਨੇ ਦਰਜ ਕਰਵਾਇਆ ਮਾਮਲਾ। ਸ਼ਿਕਾਇਤਕਰਤਾ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ।

CATEGORIES
Share This

COMMENTS

Wordpress (0)
Disqus (0 )
Translate