ਪੰਜਾਬ ਸਰਕਾਰ ਨੇ 2024 ਦੀਆਂ ਛੁੱਟੀਆਂ ਦਾ ਕੀਤਾ ਐਲਾਨ
ਪੰਜਾਬ ਸਰਕਾਰ ਨੇ 2024 ਦੀਆਂ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ ਕਰ ਦਿੱਤਾ ਹੈ। ਅਮਲਾ ਵਿਭਾਗ ਵਲੋਂ ਨਵੇਂ ਕੈਲੰਡਰ ਸਾਲ ’ਚ ਸਰਕਾਰੀ ਮੁਲਾਜ਼ਮਾਂ ਦੀਆਂ ਅੱਠ ਛੁੱਟੀਆਂ ਸ਼ਨਿਚਰਵਾਰ ਤੇ ਐਤਵਾਰ ਨੂੰ ਆ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੁੰ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ। ਜਦਕਿ ਸਾਲ ਵਿਚ 13 ਵਾਰ ਅਜਿਹੇ ਮੌਕੇ ਆਉਣਗੇ ਜਦੋਂ ਉਨ੍ਹਾਂ ਨੂੰ ਲਗਾਤਾਰ ਤਿੰਨ-ਤਿੰਨ ਛੁੱਟੀਆਂ ਦਾ ਫਾਇਦਾ ਮਿਲੇਗਾ। ਵੇਖੋ ਸੂਚੀ
CATEGORIES ਪੰਜਾਬ