ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਡੇ ਪੱਧਰ ਤੇ ਹੋਏ ਤਬਾਦਲੇ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਡੇ ਪੱਧਰ ਤੇ ਹੋਏ ਤਬਾਦਲੇ ਹੋਏ ਹਨ। ਵਿਭਾਗ ਦੇ ਨਿਗਰਾਨ ਇੰਜੀਨੀਅਰ ਕਾਰਜਕਾਰੀ ਇੰਜੀਨੀਅਰ ਉਪਮੰਡਲ ਇੰਜੀਨੀਅਰ ਜੂਨੀਅਰ ਇੰਜੀਨੀਅਰ ਸੁਪਰਡੈਂਟ ਕਲੈਰੀਕਲ ਡਰਾਇੰਗ ਸ਼ਾਖਾ ਸਮੇਤ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀ ਤੇ ਕਰਮਚਾਰੀ ਵੱਡੇ ਪੱਧਰ ਤੇ ਬਦਲੇ ਗਏ ਹਨ ਵੇਖੋ ਸੂਚੀ।

CATEGORIES ਪੰਜਾਬ